ਪਾਠ - 7
ਵਿੰਡੋਜ਼ ਦੀਆਂ ਮੂਲ ਐਪਲੀਕੇਸ਼ਨਜ਼ ਦੀ ਵਰਤੋਂ
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਨੋਟਪੈਡ ਦੀ ਵਰਤੋਂ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਗਲਤ।
- ਕਟ ਕਮਾਂਡ ਦੀ ਵਰਤੋਂ ਚੁਣੇ ਹੋਏ ਟੈਕਸਟ ਨੂੰ ਕਟ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਸਹੀ।
- ਕਾਪੀ ਕਮਾਂਡ ਫਾਈਲ ਮੀਨੂੰ ਵਿੱਚ ਮੌਜੂਦ ਹੁੰਦੀ ਹੈ।
ਉੱਤਰ:- ਗਲਤ।
- ਪ੍ਰਿੰਟ ਕਮਾਂਡ ਫਾਈਲ ਮੀਨੂੰ ਦਾ ਭਾਗ ਹੁੰਦੀ ਹੈ।
ਉੱਤਰ:- ਸਹੀ।
- ਪੇਸਟ ਕਮਾਂਡ ਦੀ ਵਰਤੋਂ ਚੁਣੇ ਹੋਏ ਟੈਕਸਟ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ।
ਉੱਤਰ:- ਗਲਤ।